ਤੁਲਨਾਤਮਿਕ ਅਧਿਐਨ ਵਿਧੀ ਦਾ ਸਿਧਾਂਤਕ ਪਰਿਪੇਖ

Authors

  • ਪ੍ਰੇਮ ਲਤਾ : ਗੁਰਵਿੰਦਰ ਕੌਰ Author

DOI:

https://doi.org/10.7492/vhyfkc97

Abstract

ਮਨੁੱਖ ਸੰਸਾਰ ਵਿਚ ਸਰਵੋਤਮ ਪ੍ਰਾਣੀ ਹੈ। ਇਹ ਗੱਲ  ਭਾਰਤੀ ਅਤੇ ਪੱਛਮੀ ਦਰਸ਼ਨ ਵਿੱਚ ਲਿਖੀ ਮਿਲਦੀ ਹੈ। ਮਨੁੱਖ ਦਾ ਮਨੁੱਖਤਾ ਲਈ ਪਿਆਰ ਸਦੀਵੀ ਹੈ। ਅੱਜ ਦੇ ਮਸ਼ੀਨੀ ਯੁੱਗ ਵਿੱਚ ਇਸ ਰਿਸ਼ਤੇ ਦਾ ਮਹੱਤਵ ਉਸੇ ਤਰ੍ਹਾਂ ਕਾਇਮ ਹੈ। ਜਿਸ ਤਰ੍ਹਾਂ ਪੁਰਾਤਨ ਸਮੇਂ ਤੋਂ ਲੈਕੇ ਅੱਜ ਦੇ ਸਮਕਾਲੀ ਮਸ਼ੀਨੀ ਯੁੱਗ ਵਿਚ ਕਾਇਮ ਹੈ। ਕਿਸੇ ਸਮਾਜ ਜਾਂ ਸਮਾਜਿਕ ਪ੍ਰਣਾਲੀ ਨੂੰ ਦੂਜੇ ਸਮਾਜਾਂ ਜਾਂ ਪ੍ਰਣਾਲੀਆਂ ਨਾਲ ਤੁਲਨਾਤਮਿਕ ਅਧਿਐਨ ਕੀਤੇ ਬਿਨਾਂ ਪੂਰੀ ਤਰ੍ਹਾਂ ਸਮਝਿਆ ਨਹੀਂ ਜਾ ਸਕਦਾ । ਤੁਲਨਾ ਕਰਨਾ ਮਾਨਵੀ ਮੰਨ ਦਾ ਇਕ ਸਹਿਜ ਕਰਮ ਮੰਨਿਆ ਗਿਆ ਹੈ l ਇਹ ਰੁਚੀ ਮਾਨਵੀ ਮੰਨ ਵਿੱਚ ਸੁਭਾਵਿਕ ਹੀ ਵਾਪਰਦਾ ਰਹਿੰਦਾ ਹੈ l ਮਾਨਵ ਸ਼ੁਰੂ ਤੋਂ ਹੀ ਤੁਲਨਾ ਕਰਕੇ ਨਵੇਂ ਗਿਆਨ ਦੀ ਸਥਾਪਨਾ ਕਰਦਾ ਆਇਆ ਹੈ ਤੁਲਨਾਤਮਿਕ ਅਧਿਐਨ ਆਧੁਨਿਕ ਚਿੰਤਨ ਦੀ ਦੇਣ ਹੈ l, ਜਿਸ ਵਿੱਚ ਸਾਹਿਤਕਾਰ ਆਪਣੇ ਬਹੁਪੱਖੀ ਅਤੇ ਬਹੁਪਸਾਰੀ ਜੀਵਨ ਅਨੁਭਵਾਂ ਨੂੰ ਮੂਰਤੀਮਾਨ ਕਰਦਾ ਹੋਇਆ ਨਵੇਂ ਆਰਥਿਕ ਸਿਰਜਣ ਦਾ ਯਤਨ ਕਰਦਾ ਰਹਿੰਦਾ ਹੈ l 

Downloads

Published

2011-2025

Issue

Section

Articles