ਸਮਾਜਿਕ ਸਰੋਕਾਰਾਂ ਦਾ ਕਵੀ : ਸੁਦਰFਨ ਗਾਸੋ
DOI:
https://doi.org/10.7492/nv7kh353Abstract
ਸੁਦਰFਨ ਗਾਸੋ ਅੱਜ ਦੇ ਦੌਰ ਦਾ ਉਹ ਸਾਹਿਤਕਾਰ ਹੈ ਜਿਸ ਦੀਆਂ ਰਚਨਾਵਾਂ ਪ੍ਰਕਿਰਤੀ ਅਤੇ ਮਨੁੱਖੀ ਸਰੋਕਾਰਾਂ ਦੀ ਕਸੌਟੀ ਉੱਤੇ ॥ਰੀ ਉਤਰਦੀਆਂ ਹਨ। ਗਾਸੋ ਦੀਆਂ ਕਵਿਤਾਵਾਂ ਵਿਚ ਬੱਚਿਆਂ ਵੱਰਗੀਆਂ ਮਾਸੂਮ ਭਾਵਨਾਵਾਂ, ਫੁੱਲਾਂ ਵਰਗੇ ਸੁਪਨੇ ਤੇ ਇੱਛਾਵਾਂ ਬਾਲ ਮਨ ੱ ਪਾਕ ਰੂਪ ਵਿਚ ਪੇF ਕਰਦੀਆਂ ਹਨ ਤੇ ਦੂਜੇ ਪਾਸੇ ਉਹ ਆਪਣੀ ਉਚੇਰੀ ਕਲਪਨਾ Fਕਤੀ ਅਤੇ ਵਡੇਰੀ ਸੋਚ ਨਾਲ ਪੂਰੇ ਸਮਾਜ ਦੀਆਂ ਗੰਭੀਰ ਸਮੱਸਿਆਵਾਂ ੱ ਉਜਾਗਰ ਕਰਨ ਦਾ ਜਗ਼ਬਾ ਅਤੇ ਆFਾਵਾਦੀ ਚਿੰਤਨ ਦ੍ਰਿFਟੀ ਵੀ ਰੱਖਦਾ ਹੈ।
Published
2011-2025
Issue
Section
Articles